ਪੀਂਘ


ਸਾਉਣ ਮਹੀਨਾ
ਪੀਂਘ ਚੜਾਉਣ
ਦੋ ਮੁਟਿਆਰਾਂ

Advertisements

ਮੋਰ


ਝੜੀ ਚ ਡਿੱਗਾ ਕੋਠਾ
ਕੰਧਾ ਤੇ ਸਲਾਮਤ
ਮੋਰ ਤੇ ਫੁੱਲ

Advertisements

ਜੁਗਨੂੰ


ਰਾਤ ਦੀ ਕਾਲਖ ਚੋ
ਸੋਨੇ ਦੀ ਲਕੀਰ
ਜੁਗਨੂੰ ਅਲੋਪ ..

ਦੀਪ ਰਵਿੰਦਰ

Advertisements