ਗੁਲਾਬ ਦਿੰਦਿਆਂ
ਹੱਥਾਂ ਵਿੱਚ ਰਹਿ ਗਈ
ਖੁਸ਼ਬੂ

Advertisements

ਛੋਲੇ


ਲੱਗੀ ਠੰਡ
ਸੁੰਘੇ ਭੁੱਜੇ ਛੋਲੇ
ਮਲਮਲੀ ਰੁਮਾਲ

Advertisements

ਜੈਕਟ


ਪਿਛਲੀਆਂ ਸਰਦੀਆਂ ਦੀ
ਕਢੀ ਜੈਕਟ
ਜੇਬ ਚ ਸੌ ਦਾ ਨੋਟ

ਬਲਵਿੰਦਰ ਸਿੰਘ

Advertisements

ਖੰਭ


ਟਾਹਣੀ ਤੋਂ ਉੱਡੀ ਚਿੜੀ

ਡਿੱਗਦਾ ਖੰਭ

ਹੱਥਾਂ ‘ਚ ਬੋਚੇ

ਬਲਵਿੰਦਰ ਸਿੰਘ

Advertisements