ਲਕੀਰਾਂ


ਬੇਮੋਸ੍ਮੀ ਬਰਸਾਤ-
ਕਣਕ ਦੇ ਢੇਰ ਤੇ ਬੈਠਾ
ਦੇਖੇ ਹੱਥ ਦੀਆਂ ਲਕੀਰਾਂ

Advertisements

ਭੰਵਰਾ


वसंत-
अलसी के फुल्लों पर
मंडराता भँवरा

ਬਸੰਤ
ਅਲਸੀ ਦੇ ਫੁੱਲਾਂ ਤੇ
ਮੰਡਰਾਉਂਦਾ ਭੰਵਰਾ

ਅਨੁਵਾਦ –Anupika Sharma

Advertisements

ਦੁਪਿਹਰਖਿੜੀ


ਵਗਦੀ ਲੋ
ਵਿਹੜੇ’ਚ ਮਹਿਕੇ
ਦੁਪਿਹਰਖਿੜੀ

Advertisements

ਡਾਰ


ਪਤਝੜ-
ਬਦਲਾਂ ਦੀ ਗੜਗੜਾਹਟ ‘ਚ
ਉੱਡੀ ਪੰਛੀਆਂ ਦੀ ਡਾਰ

Advertisements

ਆਵਾਜ਼


ਗੁਆਚ ਗਈ
ਪੱਤਿਆਂ ਦੀ ਖੜ ਖੜ’ਚ
ਪੈਰਾ ਦੀ ਆਵਾਜ਼

Advertisements

ਬਾਰਿਸ਼


 

ਬਾਰਿਸ਼’ਚ
ਟੁੱਟਣ ਗਿੱਲੇ ਆਲਣੇ
ਬੇਘਰ ਹੋਏ ਪੰਛੀ

Advertisements