ਬਾਰਿਸ਼


ਬਾਰਿਸ਼ ਮਗਰੋਂ
ਆਲਣੇ ਚ ਬੈਠੀ ਚਿੜੀ ਦੇ
ਖਂਬਾ ਹੇਠਾਂ ਬੋਟ

ਬਿੰਨੀ ਚਾਹਲ