ਪੰਛੀ


ਪਰਵਾਸੀ ਪੰਛੀ
ਬੱਸ ਪਿੱਛੇ ਲਿਖਿਆ
ਫਿਰ ਮਿਲਾਂਗੇ

Advertisements

ਨਾਂ


                                                                         ਲਾਲੀ ਕੋਹਾਲਵੀ

ਤ੍ਰਿੰਝਣੀ ਬੈਠ
ਕੱਢੇ ਫੁਲਕਾਰੀ
ਲਿਖੇ ਨਾਂਅ ਮਾਹੀ ਦਾ

ਪੱਬ


ਨਿੱਕਾ ਨਿੱਕਾ ਮੀਂਹ
ਪੋਲੇ ਪੋਲੇ ਪੱਬ ਰੱਖੇ
ਗਲੀਆਂ ਚ ਚਿੱਕੜ

ਲਾਲੀ ਕੋਹਾਲਵੀ

Advertisements

ਪੇਚੇ


ਲੋਹੜੀ-
ਕੋਠਿਆਂ ਤੇ ਰੋਣਕਾਂ
ਅਸਮਾਨੀ ਪੇਚੇ

ਲਾਲੀ ਕੋਹਾਲਵੀ

Advertisements

ਮੋੜ


ਕੋਠੇ ਚੜ ਵੇਖੇ
ਪਿੰਡ ਵਾਲਾ ਮੋੜ
ਰੁਸਿੱਆ ਮਾਹੀ

ਲਾਲੀ ਕੋਹਾਲਵੀ

Advertisements