ਪੱਖੀ


ਬੱਤੀ ਗੁਲ –
ਇਕ ਹੱਥ ਬੁਰਕੀ
ਦੂਜੇ ਪੱਖੀ

Advertisements

ਖਤ


ਸਵੇਰੇ ਖੁਮਾਰੀ
ਲੱਗਾ ਰਹਿ ਗਿਆ ਸੀਨੇ
ਉਸਦਾ ਖਤ

Advertisements

ਗਿੱਧਾ


ਗੁਲਾਨਾਰੀ ਦੁਪੱਟਾ
ਗਿੱਧੇ ਵਿਚ ਨੱਚਦੀ
ਚੋਰੀ ਚੋਰੀ ਤੱਕੇ

Advertisements

ਸੰਗੀਤ


ਅੱਖਾਂ ਬੰਦ –
ਦੇਰ ਰਾਤ ਨੂੰ ਸੁਣਿਆ
ਸੰਨਾਟੇ ਚ ਸੰਗੀਤ

ਵਿੱਕੀ ਸੰਧੂ

Advertisements

ਲੜ


ਮੌੜ ਕੇ ਰਖੇ
ਚੀਰੇ ਦਾ ਆਖਰੀ ਲੜ —
ਮਾਘੀ ਦਾ ਮੇਲਾ

ਵਿੱਕੀ ਸੰਧੂ

Advertisements

ਲੋਹੜੀ


ਘਰ ਇੱਕ
ਆਪੋ ਆਪਣੇ ਤਸ਼ਲੇ ਵਿੱਚ
ਬਾਲਣ ਲੋਹੜੀ

ਵਿੱਕੀ ਸੰਧੂ

Advertisements