ਬੁਲਬੁਲਪੁਲ ਬੁਰਜੀ
ਪਾਣੀ ਦੇ ਵਹਾਅ ਵੱਲ ਉੱਡੀ
ਬੁਲਬੁਲ

Advertisements

ਝੁਮਕੇ‘ਵਾ ਨਾਲ ਝੂਲਣ
ਪਹਾੜੀ ਕਿੱਕਰ ਦੇ ਤੁੱਕੇ
ਸੁਨਹਿਰੀ ਝੁਮਕੇ

Advertisements

ਗੀਤ


ਟਿਕੀ ਰਾਤ
ਫਿਰ ਬੁਲ੍ਹਾਂ ‘ਤੇ ਆਇਆ
ਤੇਰਾ ਨਾਪਸੰਦ ਗੀਤ

Advertisements

ਪੈਰਲਿੱਪਿਆ ਵਿਹੜਾ
ਧਰਦੀ ਧਰਦੀ ਰੁਕ ਗਈ
ਮਹਿੰਦੀ ਵਾਲਾ

Advertisements

ਕਾਤਰਮੱਧਮ ਹਨੇਰੀ
ਉਸਦੇ ਸੂਟ ਦੀ ਕਾਤਰ ਵੀ
ਉੱਡਦੀ ਦਿਸੇ

Advertisements

ਪੈਰਲਿੱਪਿਆ ਵਿਹੜਾ
ਧਰਦੀ ਧਰਦੀ ਰੁਕ ਗਈ
ਮਹਿੰਦੀ ਵਾਲਾ ਪੈਰ

Advertisements