ਚੂੜਾ


ਖੱਤੇ ਵਿਚ ਹਾਲੀ
ਬੁਰਕੀਆਂ ਪਾਉਂਦੀ ਦਾ 
ਖਣਕਿਆ ਚੂੜਾ 

ਸਬੀ ਨਾਹਲ

Advertisements

ਕੁੱਲੀ


ਅਧੀ ਰਾਤ 
ਕੁਝ ਤਾਰੇ ਅਧਾ ਕੁ ਚੰਨ 
ਕੁੱਲੀ ਵਿੱਚ ਦੀਵਾ

ਸਬੀ ਨਾਹਲ

Advertisements

ਬੱਦਲ


ਸਬੀ ਨਾਹਲ 

Advertisements

ਚੁਲ੍ਹਾ


ਤਵੇ ਤੇ ਰੋਟੀ
ਬੁਝੇ ਚੁਲ੍ਹੇ ਨੂੰ ਮਾਰੇ ਫੂਕਾਂ
ਧੂਆਂ ਤੇ ਚੰਗਿਆੜੇ

ਸਬੀ ਨਾਹਲ

Advertisements

ਅੰਬ


ਹੱਥਾਂ ‘ਚ ਵੱਟੇ
ਇੱਕੋ ਅੰਬ ਵਲ ਤੱਕਣ
ਚਾਰ ਨਿਆਣੇ

ਸਬੀ ਨਾਹਲ

Advertisements

ਘੁੱਗੀਆਂ


ਅੰਬ ਦਾ ਟਾਹਣਾ
ਚੁੰਝਾਂ ਵਿਚ ਮਾਰਨ ਚੁੰਝਾਂ
ਜੋੜਾ ਘੁੱਗੀਆਂ ਦਾ

ਸਬੀ ਨਾਹਲ

Advertisements