ਟੈਂਪੂ


ਦੱਬੀ ਜਾਵੇ ਭਾਈ
ਫਾਇਵ ਸੀਟਰ ਟੈਂਪੂ
ਬੱਚੇ ਬੈਠੇ ਬਾਈ

ਹਰਵਿੰਦਰ ਤਾਤਲਾ

Advertisements

ਅਸਲਾਘਰ


ਥਾਣੇ ਦਾ ਅਸਲਾਘਰ
ਕੰਧ ਤੇ ਟੰਗਿਆ
ਕਬੂਤਰਾਂ ਵਾਲਾ ਕੈਲੰਡਰ

ਹਰਵਿੰਦਰ ਤਾਤਲਾ

Advertisements

ਤਾਰੇ


ਵਿਹੜੇ ਵਿੱਚ ਮੰਜੀਆਂ
ਬੱਚੇ ਗਿਣ ਰਹੇ
ਤੁਰੇ ਜਾਂਦੇ ਤਾਰੇ

ਹਰਵਿੰਦਰ ਤਾਤਲਾ
Advertisements