ਹਵੇਲੀ


ਅੱਧ ਢੱਠੀ ਹਵੇਲੀ
ਚੁਗਾਠਾਂ ਤੇ ਉੱਕਰੇ
ਘੁੱਗੀਆਂ ਤੇ ਮੋਰ

Advertisements

ਅੰਬੀਆਂ


ਸਿਖ਼ਰ ਦੁਪਹਿਰ
ਅੰਬ ਤੇ ਤੋਤਾ
ਟੁੱਕ ਟੁੱਕ ਸੁੱਟੇ ਅੰਬੀਆਂ

Advertisements

ਅਮ੍ਰਿਤ ਵੇਲਾ


ਅਮ੍ਰਿਤ ਵੇਲਾ
ਚੂਕਣ ਚਿੜੀਆਂ
ਬਲਦਾਂ ਦੇ ਗਲ ਖੜਕਣ ਟੱਲੀਆਂ

Advertisements