ਪੀਂਘ


ਨਿੰਮ ਦੀ ਟਾਹਣੀ
ਉਚੀ ਪੀਂਘ ਝੂਟਾਵੇ
ਕੁੜੀ ਨਿਆਣੀ

Advertisements

ਕੋਇਲ


ਅੰਬ ਦੀ ਟਾਹਣੀ
ਵਿਚ ਬਾਗੀਂ ਕੂਕੇ
ਕੋਇਲ ਕਾਲੀ

Advertisements

ਟਿੱਕਾ


ਸਵੇਰ ਦਾ ਸੂਰਜ
ਸੱਜ ਵਿਆਹੀ ਦਾ ਚਮਕਿਆ
ਮੱਥੇ ਦਾ ਟਿੱਕਾ

Advertisements

ਬਾਤ


ਮਸਿਆ ਦੀ ਰਾਤ
ਅਧੀ ਰਾਤੀਂ ਦਾਦੀ ਛੋਹੀ
ਜੁਗਨੂਆਂ ਦੀ ਬਾਤ

Advertisements