ਕਣੀਆਂ


ਸ਼ਟਰੀਟ ਲਾਇਟ –
ਬਰਸ਼ਾਤੀ ਰਾਤ ਨੂੰ
ਚਮਕਣ ਕਣੀਆਂ

Advertisements

ਬੱਚੇ


ਸ਼ਕੂਲੀ ਬੱਚੇ ਦੇਖਣ
ਅਜਾਇਬ ਘਰ ਚ
ਖੂਹ ਤੇ ਟਿੰਡਾਂ

Advertisements

ਧੀ


ਦਿੱਤੀ ਮਾਂ ਨੇ

ਧੀ ਨੂੰ ਘੂਰੀ

ਪੁੱਤ ਨੂੰ ਚੂਰੀ

Advertisements