ਧੁੱਪ


changing shapes
of dappled sunlight—
morning breeze

ਸਵੇਰ ਦੀ ਪੌਣ —
ਚਿਤਕਬਰੀ ਧੁੱਪ ਦੇ
ਬਦਲਦੇ ਅਕਾਰ

ਅਨੁਵਾਦ-Sandip Sital Chauhan

Advertisements

ਨਾਮ


divorce letter—
our name still together
on bark of a tree

—-

ਤਲਾਕਨਾਮਾ –
ਸਾਡੇ ਨਾਮ ਅਜੇ ਵੀ ਇੱਕਠੇ
ਰੁੱਖ ਦੇ ਤਣੇ ਤੇ

ਅਨੁਵਾਦ – ਹਰਵਿੰਦਰ ਧਾਲੀਵਾਲ

Advertisements

ਛੋਹ


your mild nudge
made me open my eyes—
child’s first toddle

—-

ਤੇਰੀ ਹਲਕੀ ਛੋਹ ਨੇ
ਅੱਖਾਂ ਖੋਲ ਦਿੱਤੀਆਂ ਮੇਰੀਆਂ —
ਬੱਚੇ ਦੇ ਪਹਿਲੇ ਕਦਮ

ਅਨੁਵਾਦ –Jugnu Virk Seth

Advertisements

ਕਾਸਾ


a moving bowl
under the shining moon—
his bald head

—-

ਤੁਰਦਾ ਕਾਸਾ
ਚਮਕਦੇ ਚੰਨ ਹੇਠਾਂ ਉਸਦਾ
ਗੰਜਾ ਸਿਰ

ਅਨੁਵਾਦ-Jugnu Virk Seth

Advertisements


thirty years later—
same staircase
yet so high

—–

ਤੀਹ ਸਾਲ ਬਾਦ
ਉਹੋ ਪੌੜੀਆਂ
ਪਰ ਕਿੰਨੀਆਂ ਉੱਚੀਆਂ

ਅਨੁਵਾਦ-Anupika Sharma

Advertisements

ਪੰਨਾ


ਹਵਾ ਦਾ ਬੁੱਲਾ
ਪਲਟ ਗਏ ਕੈਲੰਡਰ ਦੇ ਪੰਨੇ
ਜੂਨ ਤਕ

Advertisements