ਖਤ


ਮਾਹੀ ਦਾ ਖਤ
ਦੰਦਾ ਦੇ ਹੇਠ ਆਏ ਬੁਲ੍ਹ
ਅੱਖਾ ਨਮ

Advertisements

ਚੰਨ


ਗੱਡੀਆ ਵਾਲੀ
ਮੱਥੇ ਉੱਤੇ ਬਣਿਆ ਤਾਰਾ ਤੇ
ਦੁਜ ਦਾ ਚੰਨ

Advertisements

ਪਤੰਗਾ


ਧੁਖਦੀ ਅੱਗ
ਧੂੰਏਂ ਚੋਂ ਨਿਕਲਿਆ
ਬਲਦਾ ਪਤੰਗਾ

Advertisements

ਪਤੰਗਾ


 

ਅੱਗ—
ਧੁਏ ਚੋ ਨਿਕਲਿਆ
ਬਲਦਾ ਪਤੰਗਾ

Advertisements

ਮੇਲਾ


ਮੇਲਾ ਲੰਘਿਆ
ਖੇਡ ਮੈਦਾਨ ਬਚੀਆ ਪੈੜਾ
ਝੁਲਦਾ ਝੰਡਾ

Advertisements

ਪਰਛਾਵੇ


ਵਿਸਾਖੀ ਮੇਲਾ
ਤਲਾਅ ਕੰਢੇ ਤੁਰਦੇ ਲੋਕ
ਭੱਜਣ ਪਰਛਾਵੇ

Advertisements