June 30, 2012 by Harvinder Dhaliwal ਸੇਕ Sarbjot Singh Behl ਰੇਸ਼ਮਾ ਦੀ ਹੇਕ ਧੁਖਦੇ ਕੱਚੇ ਕੋਲੇ ਦਾ ਵਧ ਗਿਆ ਸੇਕ
June 15, 2012 by Harvinder Dhaliwal ਛੱਲਾ Sarbjot Singh Behl ਰਾਤ ਦੀ ਸ਼ਿਫਟ ਖੱਡੀ ਦੀ ਖੜਤਾਲ ‘ਤੇ ਮੁਹਾਜਰ ਗਾਵੇ ਛੱਲਾ
May 23, 2012 by Harvinder Dhaliwal ਕੋਇਲ Amit Sharma ਫੁੱਲਾਂ ਦੀ ਬਗੀਚੀ – ਹਾਰਮੋਨੀਅਮ ਦੇ ਸਤਵੇਂ ਸੁਰ ਤੇ ਆ ਬੈਠੀ ਕੋਇਲ
April 8, 2012 by Harvinder Dhaliwal ਤਾਨ Harvinder Dhaliwal ਸਫ਼ਰ ਸ਼ੁਰੂ – ਸਰੰਗੀ ਵਾਲੇ ਮੁੰਡੇ ਨੇ ਛੇੜੀ ਵਿੱਸਰੇ ਗੀਤ ਦੀ ਤਾਨ