September 12, 2012 by Harvinder Dhaliwal ਪਿਆਰ Satwinder Gill ਸੰਦਲੀ ਮਹਿਕ ਭੈਣ ਦੇ ਕਲਾਵੇ ਵਿੱਚੋਂ ਛਲਕਿਆ ਮਾਂ ਦਾ ਪਿਆਰ
August 26, 2012 by Harvinder Dhaliwal ਡੱਡੂ Satwinder Gill ਬਦਲਿਆ ਮੋਸਮ ਕਮਲ ਦੇ ਫੁੱਲ ਹੇਠਾਂ ਦੜਿਆ ਨਿੱਕਾ ਡੱਡੂ
August 9, 2012 by Harvinder Dhaliwal ਚਾਨਣੀ Satwinder Gill ਸ਼ਾਂਤਮਈ ਰਾਤ ਬਾਰੀ ਦੀ ਜਾਲੀ ‘ਚੋਂ ਆਵੇ ਛਣ ਛਣ ਕੇ ਚਾਨਣੀ
August 7, 2012 by Harvinder Dhaliwal ਤਾਅ Satwinder Gill ਸੰਧੂਰੀ ਸ਼ਾਮ ਹਾਤਿਓਂ ਨਿਕਲ ਬਾਬਾ ਦੇਵੇ ਮੁਛਾਂ ਨੂੰ ਤਾਅ
August 4, 2012 by Harvinder Dhaliwal ਫੁੱਲ Satwinder Gill ਬਿਜਲੀ ਦਾ ਕੱਟ- ਚੂੜੇਵਾਲੀ ਦਰਾਂ ‘ਚ ਬਹਿ ਕਢੇ ਦਸੂਤੀ ਫੁੱਲ
August 1, 2012 by Harvinder Dhaliwal ਝਲੂੰਗੀ Satwinder Gill ਕੜਕਦੀ ਧੁੱਪ- ਠੇਕੇਦਾਰ ਤੋਂ ਅੱਖ ਬਚਾ ਮਾਂ ਹਿਲਾਵੇ ਬਚੇ ਦੀ ਝਲੂੰਗੀ
August 1, 2012 by Harvinder Dhaliwal ਟੇਟੂ Satwinder Gill ਭਰਿਆ ਮੇਲਾ – ਮਜਾਰ ਤੋਂ ਹਟਕੇ ਪ੍ਰੇਮੀ ਜੋੜਾ ਖੁੰਣਵਾਵੇ ਇਕੋ ਜਿਹੇ ਟੇਟੂ
July 29, 2012 by Harvinder Dhaliwal ਤੁਪਕੇ Satwinder Gill ਸੱਜਰੀ ਸਵੇਰ ਗੁਲਾਬ ਦੀਆਂ ਪੰਖੜੀਆਂ ਚੋਂ ਟਪਕਣ ਤ੍ਰੇਲ ਦੇ ਤੁਪਕੇ
July 28, 2012 by Harvinder Dhaliwal ਤਿਲਕਣ Satwinder Gill ਵੇਹੜੇ ਤਿਲਕਣ ਸਾਵਨ ਦੀ ਰਿਮ ਝਿਮ ‘ਚ ਮਿਲੀਆਂ ਮਾਵਾਂ ਧੀਆਂ
July 26, 2012 by Harvinder Dhaliwal ਖੁਸ਼ਬੂ Satwinder Gill ਚਿੜੀਆਂ ਦੀ ਚੀਂ ਚੀਂ ਫਿਜ਼ਾ ਵਿੱਚ ਮਹਿਕੀ ਅਧਰਿੜਕੇ ਦੀ ਖੁਸ਼ਬੂ