March 5, 2012 by Harvinder Dhaliwal ਹਵੇਲੀ Buta Singh Bhandohal ਅੱਧ ਢੱਠੀ ਹਵੇਲੀ ਚੁਗਾਠਾਂ ਤੇ ਉੱਕਰੇ ਘੁੱਗੀਆਂ ਤੇ ਮੋਰ
February 27, 2012 by Harvinder Dhaliwal ਪੱਤਾ Buta Singh Bhandohal ਪੱਛੋਂ ਦੀ ਪੌਣ ਖੜ ਖੜ ਕਰਦਾ ਡਿਗਿਆ ਪਿਪਲ ਦਾ ਪੱਤਾ
February 19, 2012 by Harvinder Dhaliwal ਅੰਬੀਆਂ Buta Singh Bhandohal ਸਿਖ਼ਰ ਦੁਪਹਿਰ ਅੰਬ ਤੇ ਤੋਤਾ ਟੁੱਕ ਟੁੱਕ ਸੁੱਟੇ ਅੰਬੀਆਂ
February 18, 2012 by Harvinder Dhaliwal ਅਮ੍ਰਿਤ ਵੇਲਾ Buta Singh Bhandohal ਅਮ੍ਰਿਤ ਵੇਲਾ ਚੂਕਣ ਚਿੜੀਆਂ ਬਲਦਾਂ ਦੇ ਗਲ ਖੜਕਣ ਟੱਲੀਆਂ