Tag Archives: ਰਿਦਮ ਕੌਰ
ਫੁੱਲ
ਪੱਤੀਆਂ
ਤਿਤਲੀ
ਬੂਰ
ਹੰਝੂ
ਕਰੁੰਬਲਾਂ
ਲਹਿਰਾਂ
ਚੰਨ
ਤਿਤਲੀ
ਮੰਜਿਲ
ਖੁਸ਼ਬੂ
ਫੁੱਲ
ਘਰ
ਪਤੰਗ
ਵਾਲ
ਪੱਤਾ
ਟਾਹਣੀ
ਰਿਦਮ ਕੌਰ
ਹੋਰ ਝੁਕੀ
ਫੁੱਲਾਂ ਲੱਦੀ ਟਾਹਣੀ —
ਰਿਮਝਿਮ ਫੁਹਾਰ
ਮੀਂਹ
ਟਿਪ ਟਿਪ ਮੀਂਹ
ਮਿੱਟੀ ਤੇ ਪਕੋੜਿਆ ਦੀ
ਰਲਵੀਂ ਖੁਸ਼ਬੂ
ਰਿਦਮ ਕੌਰ
ਹੰਝੂ
ਇਕਠੇ ਡਿੱਗੇ
ਵੱਢੀ ਉਂਗਲ ਚੋਂ ਲਹੂ
ਮਾਂ ਦੀ ਅਖ ਚੋਂ ਹੰਝੂ
ਰਿਦਮ ਕੌਰ
ਯਾਦਾਂ
ਘਰ ਵਾਪਸੀ
ਸ਼ੀਸ਼ੇ ਧੁੰਧਲੇ
ਯਾਦਾਂ ਵੀ
ਰਿਦਮ ਕੌਰ
ਕਣੀ
ਰਿਦਮ ਕੌਰ
ਨਿੱਕੀ ਨਿੱਕੀ ਕਣੀ
ਰੁਮਕਦੀ ਪੌਣ
ਖ਼ੁਸ਼ਨੁਮਾ ਸਵੇਰ
ਬਿਛੂ
ਘਰ ਆਇਆ ਬਿਛੂ
ਮਾਂ ਕਹੇ ਮਾਰਨ ਨੂੰ
ਮੈਂ ਲਾਡ ਲ੍ਡਾਵਾਂ
ਰਿਦਮ ਕੌਰ
ਕਿਰਣ
ਪਲੇਠੀ ਕਿਰਣ
ਗਲਾਂ ਛੂਹੇ
ਸੁਤੀ ਮੁਸਕਾਵੇ
ਰਿਦਮ ਕੌਰ
ਰੁੱਖ
ਪੋਹ ਦਾ ਮਹੀਨਾ
ਸਰਦ ਹਵਾਵਾਂ
ਰੁੰਡ ਮੁੰਡ ਰੁੱਖ
ਰਿਦਮ ਕੌਰ
ਰਿਦਮ ਕੌਰ
ਤ੍ਰੇਲ
ਪਹੁ ਫੁਟਾਲਾ
ਫੁਲਾਂ ਤੇ ਤ੍ਰੇਲ
ਹਰ ਤੁਪਕੇ ਚ ਸੂਰਜ
ਰਿਦਮ ਕੌਰ