January 24, 2012 by Harvinder Dhaliwal ਟੈਂਪੂ ਦੱਬੀ ਜਾਵੇ ਭਾਈ ਫਾਇਵ ਸੀਟਰ ਟੈਂਪੂ ਬੱਚੇ ਬੈਠੇ ਬਾਈ ਹਰਵਿੰਦਰ ਤਾਤਲਾ
December 31, 2011 by Harvinder Dhaliwal ਅਸਲਾਘਰ ਥਾਣੇ ਦਾ ਅਸਲਾਘਰ ਕੰਧ ਤੇ ਟੰਗਿਆ ਕਬੂਤਰਾਂ ਵਾਲਾ ਕੈਲੰਡਰ ਹਰਵਿੰਦਰ ਤਾਤਲਾ
December 29, 2011 by Harvinder Dhaliwal ਤਾਰੇ ਵਿਹੜੇ ਵਿੱਚ ਮੰਜੀਆਂ ਬੱਚੇ ਗਿਣ ਰਹੇ ਤੁਰੇ ਜਾਂਦੇ ਤਾਰੇ ਹਰਵਿੰਦਰ ਤਾਤਲਾ