ਪੱਤੇ


ਲੰਘੀ ਉਸਦੀ ਕਾਰ –
ਮੇਰੀ ਸਰਦਲ ਤੋਂ ਉੱਡੇ
ਸੁੱਕੇ ਪੱਤੇ

Advertisements

ਬੂਰ


ਅੰਬੀਆਂ ਨੂੰ ਬੂਰ
ਦੰਦਾਂ ਚ ਚੁੰਨੀ ਲੈ ਵੇਖੇ
ਰਾਹ ਵੱਲ ਦੂਰ

Advertisements