April 26, 2012 by tearoomhaiku ਚੰਨ Pushpinder Singh Panshi ਗੱਡੀਆ ਵਾਲੀ ਮੱਥੇ ਉੱਤੇ ਬਣਿਆ ਤਾਰਾ ਤੇ ਦੁਜ ਦਾ ਚੰਨ
April 16, 2012 by Harvinder Dhaliwal ਮੇਲਾ Pushpinder Singh Panshi ਮੇਲਾ ਲੰਘਿਆ ਖੇਡ ਮੈਦਾਨ ਬਚੀਆ ਪੈੜਾ ਝੁਲਦਾ ਝੰਡਾ
April 15, 2012 by Harvinder Dhaliwal ਪਰਛਾਵੇ Pushpinder Singh Panshi ਵਿਸਾਖੀ ਮੇਲਾ ਤਲਾਅ ਕੰਢੇ ਤੁਰਦੇ ਲੋਕ ਭੱਜਣ ਪਰਛਾਵੇ
April 6, 2012 by Harvinder Dhaliwal ਮੱਛੀ Pushpinder Singh Panshi ਨਹਿਰ ਕੰਢੇ ਛੱਲ ਨਾਲ ਭੱਜਦੀ ਮੱਛੀ ਹਿਲਦਾ ਪਰਛਾਵਾਂ
April 2, 2012 by Harvinder Dhaliwal ਖੰਭ Pushpinder Singh Panshi ਤੇਜ ਹਵਾ– ਸੁੱਕੇ ਪੱਤੇ ਦੇ ਨਾਲ ਨਾਲ ਉੱਡਿਆ ਖੰਭ
March 30, 2012 by Harvinder Dhaliwal ਧੁੱਪ Pushpinder Singh Panshi ਵਿਸਾਖੀ— ਸੁਨਹਿਰੀ ਕਣਕਾ ਤੇ ਲਿਸ਼ਕਦੀ ਧੁੱਪ
March 27, 2012 by Harvinder Dhaliwal ਪਰਛਾਵਾਂ Pushpinder Singh Panshi ਚਾਨਣੀ ਰਾਤ— ਸੁਨ੍ਹੇ ਰਾਹ ਤੇ ਤੁਰਦਿਆ ਅੱਗੇ ਤੁਰੇ ਪਰਛਾਵਾਂ
February 22, 2012 by Harvinder Dhaliwal ਅਲੌਕਿਕ Pushpinder Singh ਅਲੌਕਿਕ ਦ੍ਰਿਸ਼ ਸਮੁੰਦਰ’ਚ ਉਤਰ ਆਇਆ ਇੱਕ ਤਾਰਾ
February 19, 2012 by Harvinder Dhaliwal ਰੋਟੀਆਂ Pushpinder Singh ਚੁੱਲ੍ਹੇ ਦੇ ਵਿਚ ਬਲਦੇ ਕੋਲੇ ਮਾਂ ਦੇਵੇ ਰਾੜ੍ਹ ਰਾੜ੍ਹ ਰੋਟੀਆਂ
February 19, 2012 by Harvinder Dhaliwal ਸੂਰਜ Pushpinder Singh ਫੱਗਣ ਦੀ ਦੁਪਹਿਰ– ਸਫੈਦੇ ਦੇ ਪੱਤਿਆਂ ‘ਤੇ ਲਿਸ਼ਕਦਾ ਸੂਰਜ