ਮੱਕੜੀ


ਦੇਖਦੇ ਸਾਰ
ਦੋਵੇ ਰੁੱਕ ਗਏ
ਮੱਕੜੀ ਤੇ ਮੈਂ

Advertisements

ਵਿਮਾਨ


ਪ੍ਰਸ਼ਨਮਾਲਾ
ਬਣਾਇਆ ਇੱਕ ਹੋਰ
ਕਾਗ਼ਜ਼ੀ ਵਿਮਾਨ

Advertisements