Category Archives: ਬਿੰਨੀ ਚਾਹਲ
ਲਕੀਰਾਂ
ਨਿਸ਼ਾਨ ਸਾਹਿਬ
ਭੰਵਰਾ
वसंत-
अलसी के फुल्लों पर
मंडराता भँवरा
—
ਬਸੰਤ
ਅਲਸੀ ਦੇ ਫੁੱਲਾਂ ਤੇ
ਮੰਡਰਾਉਂਦਾ ਭੰਵਰਾ
ਅਨੁਵਾਦ –Anupika Sharma
ਦੁਪਿਹਰਖਿੜੀ
ਡਾਰ
ਆਵਾਜ਼
ਬਾਰਿਸ਼
ਬਾਰਿਸ਼
ਬਾਰਿਸ਼ ਮਗਰੋਂ
ਆਲਣੇ ਚ ਬੈਠੀ ਚਿੜੀ ਦੇ
ਖਂਬਾ ਹੇਠਾਂ ਬੋਟ
ਬਿੰਨੀ ਚਾਹਲ
ਸੂਰਜ
ਢਲਦੀ ਸ਼ਾਮ –
ਨੀਲੀ ਝੀਲ ‘ਚ ਚਮਕਿਆ
ਸੰਦਲੀ ਸੂਰਜ
ਬਿੰਨੀ ਚਾਹਲ
ਮੋਰ
ਕਾਲੇ ਬੱਦਲ —
ਪੈਲਾਂ ਪਾਓਣ ਮੋਰ
ਝੁੱਗੀ ‘ਚ ਹਲਚਲ
ਬਿੰਨੀ ਚਾਹਲ