March 14, 2012 by Harvinder Dhaliwal ਸੇਵੀਆਂ Harvinder Dhaliwal ਬੋਚ ਬੋਚ ਚੜਾਈਆਂ ਚਮਚ ਤੇ ਸੇਵੀਆਂ ਇੱਕ ਤਿਲਕ ਗਈ
March 14, 2012 by Harvinder Dhaliwal ਸ਼ੱਕਰਪਾਰਾ Sarbjot Singh Behl ਡੋਲੀ ਤੁਰੀ ਮੁੱਠੀ ਦੇ ਵਿੱਚ ਭੁਰ ਗਿਆ ਸ਼ੱਕਰਪਾਰਾ
March 14, 2012 by Harvinder Dhaliwal ਸਰਸਰਾਹਟ Harvinder Dhaliwal ਪੈਦਲ ਸਫ਼ਰ- ਮੁਟਿਆਰ ਦੇ ਹਾਸੇ ਨੇ ਦੱਬੀ ਚਾਦਰੇ ਦੀ ਸਰਸਰਾਹਟ