March 16, 2012 by Dilpreet Kaur ਸੂਰਜ Ravinder Ravi ਹੁਸੜ ਗਰਮ ਸ਼ਾਮ ਵਕਤ ਤੋਂ ਪਹਿਲਾਂ ਛੁਪਿਆ ਸੂਰਜ ਬੱਦਲਾਂ ਵਿੱਚ
March 16, 2012 by Harvinder Dhaliwal ਬੈਸਾਖੀ Sarbjot Singh Behl ਵਿਸਾਖੀ – ਫੌਜੀ ਕਿਸਾਨ ਨੇ ਪਾਇਆ ਭੰਗੜਾ ਚੁੱਕ ਬੈਸਾਖੀ
March 16, 2012 by Harvinder Dhaliwal ਗੁਲਾਬੀ ਭਾਅ Charan Gill ਪਹਿਲੀ ਚੇਤ ਦਾ ਸੂਰਜ ਆੜੂ ਦੇ ਚਿੱਟੇ ਫੁੱਲਾਂ ਵਿੱਚੋਂ ਟਪਕੇ ਗੁਲਾਬੀ ਭਾਅ
March 16, 2012 by Harvinder Dhaliwal ਬਿੱਲ-ਬਤੌਰੀ Dilpreet Chahal ਵਿਸਾਖ ਦੀ ਦੁਪਹਿਰ … ਬਿੱਲ-ਬਤੌਰੀ ਬੇਲੇ ਵਿਚ ਬੋਲੇ ਹੂ -ਹੂ
March 16, 2012 by Harvinder Dhaliwal ਰਿਸ਼ਮਾਂ Rajinder Singh Ghumman ਝਰਨਾ- ਉੱਡਦੇ ਪਾਣੀ ਚ ਬਿਖਰੀਆਂ ਸਤਰੰਗੀ ਰਿਸ਼ਮਾਂ
March 16, 2012 by Harvinder Dhaliwal ਦੁੱਖ ਭੰਜਨੀ Harvinder Dhaliwal ਦੁੱਖ ਭੰਜਨੀ ਬੇਰੀ ਡੁੱਬਦੇ ਕੀੜੇ ਲਾਗੇ ਡਿੱਗਿਆ ਇੱਕ ਪੀਲਾ ਪੱਤਾ