March 31, 2012 by Harvinder Dhaliwal ਪੰਖੜੀ Harvinder Dhaliwal ਜਨਮ ਦਿਨ – ਸੂਹੇ ਗੁਲਾਬ ਤੋਂ ਝੜੀ ਇੱਕ ਹੋਰ ਪੰਖੜੀ
March 31, 2012 by Harvinder Dhaliwal ਚਿੜੀ Charan Gill ਚੁੱਪ ਸੰਦੇਸ਼ ਬੁਧ ਦੇ ਬੁੱਲਾਂ ਤੋਂ ਚੁਗੇ ਚੋਗਾ ਨਿੱਕੀ ਜਿਹੀ ਚਿੜੀ
March 31, 2012 by Harvinder Dhaliwal ਕਾਂ Satwinder Singh ….. ਨਹਿਰ ਕਿਨਾਰੇ ਬੈਠੀ ਕਿਸ ਮਾਰ ਤੇ ਕਾਵਾਂ ਦੀ ਕਤਾਰ
March 31, 2012 by Harvinder Dhaliwal ਫੁੱਫੜ Gurwinder Singh Sidhu ਫੁੱਫੜ ਆਖ ਬੁਝਾ ਦਿੱਤੀ ਮੋਮਬੱਤੀ ਲਾਟੂ ਜਗੇ
March 31, 2012 by Harvinder Dhaliwal ਸੂਰਜ Sarbjot Singh Behl ਵਾਢੀਆਂ – ਉਗਦਾ ਸੂਰਜ ਕੁਝ ਹੋਰ ਖਿਸਕਿਆ ਡੰਡੀ ਦੇ ਗੱਭੇ
March 31, 2012 by Harvinder Dhaliwal ਕਿਸਾਨ Tejinder Sohi …. ਚੜਿਆ ਵਿਸਾਖ ਤਾਂਬੇ ਰੰਗਾ ਕਿਸਾਨ ਤੱਕੇ ਸੁਨਹਿਰੀ ਖੇਤ
March 31, 2012 by Harvinder Dhaliwal ਚੁਆਨੀ Satwinder Singh ਮੱਥੇ ਲਾਈ ਦਾਦੀ ਦੇ ਖੀਸੇ ‘ਚੋਂ ਨਿਕਲੀ ਖੋਟੀ ਚੁਆਨੀ