March 12, 2012 by Harvinder Dhaliwal ਰਾਹ Rajinder Singh Ghumman —— ਨਜ਼ਰ ਆਏ ਪੁਰਖਿਆ ਦੇ ਰਾਹ ਪੁੱਟੀ ਸੜਕ ਹੇਠੋ
March 12, 2012 by Harvinder Dhaliwal ਡਰਨਾ Sarbjit Singh Khaira ਪੁਟਾਸ਼ ਦਾ ਪਟਾਕਾ ਸੁਣ ਸਾਰੇ ਪੰਛੀ ਉੱਡੇ ਖੜ੍ਹਾ ਰਿਹਾ ਡਰਨਾ
March 12, 2012 by Harvinder Dhaliwal ਅੰਬੀ Harvinder Dhaliwal ਖਟਮਿੱਠੀ ਅੰਬੀ ਚਾਰਦਵਾਰੀਓਂ ਪਾਰ ਲੰਘ ਗਈ ਪਚਾਕੇ ਦੀ ਅਵਾਜ਼
March 12, 2012 by Harvinder Dhaliwal ਡੰਡਾ Harinder Anjaan ਚੌਥੀ ਜਮਾਤ ਮਹਾਤਮਾ ਬੁੱਧ ਦੀ ਫੋਟੋ ਪਿਛੇ ਲਕੋ ਰਿਹਾ ਡੰਡਾ
March 12, 2012 by Harvinder Dhaliwal ਗੋਲ੍ਹਾਂ Ravinder Ravi ਬੋਹੜ ਤੋਂ ਡਿੱਗੀਆਂ ਗੋਲ੍ਹਾਂ ਚੱਕ ਖਾਣ ਨੂੰ ਦਿਲ ਕਰੇ ਬੇਟੇ ਤੋਂ ਡਰਾਂ
March 12, 2012 by Harvinder Dhaliwal ਬੱਚੇ Aurora Geet ਸਾਰੰਗੀ ਦੀ ਆਵਾਜ਼ ਬੱਚੇ ਦੌੜਨ ਬਾਬੇ ਵਲ ਆਟੇ ਦੀ ਕੌਲੀ ਲੈ ਕੇ
March 12, 2012 by Harvinder Dhaliwal ਪਰਛਾਵੇਂ Mandeep Maan ਸਿਖਰ ਦੁਪਹਰ ਮੇਲ ਰਿਹਾ ਉਸਦੇ ਪਰਛਾਵੇਂ ਨਾਲ ਆਪਣਾ ਪਰਛਾਵਾਂ
March 12, 2012 by Harvinder Dhaliwal ਬਰਫ਼ Rajinder Singh Ghumman —— ਬਰਫ਼ ਪਿਘਲੀ — ਡਿਗਦੇ ਹੋਏ ਤੁਪਕੇ ਧਾਰ ਬਣ ਗਏ